ਫ਼ਰੀਦਕੋਟ, 7 ਨਵੰਬਰ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਜ਼ਿਲ੍ਹਾ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦਿਆਂ ਜ਼ਿਲ੍ਹਾ ਫ਼ਰੀਦਕੋਟ ਲਈ ਜ਼ਿਲ੍ਹਾ ਜਥੇਦਾਰ ਸਮੇਤ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਸਰਕਲ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ | ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜ਼ਿਲ੍ਹਾ ਜਥੇਬੰਦਕ ਢਾਂਚੇ ਨੂੰ ਮਨਜ਼ੂਰੀ ਦਿੰਦੇ ਹੋਏ ਲਿਸਟ ਜਾਰੀ ਕੀਤੀ ਗਈ ਹੈ | ਜਿਸ ਵਿਚ ਜ਼ਿਲ੍ਹਾ ਆਬਜ਼ਰਵਰ ਸੁਖਵਿੰਦਰ ਸਿੰਘ ਅÏਲਖ, ਮਨਜੀਤ ਸਿੰਘ ਬੱਪੀਆਣਾ, ਦਵਿੰਦਰ ਸਿੰਘ ਸੇਖੋਂ ਦੀ ਯੋਗ ਅਗਵਾਈ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ ਤੇ ਸ਼ਹਿਰੀ) ਅਤੇ ਸਰਕਲ ਪ੍ਰਧਾਨਾਂ ਦੀ ਚੋਣ ਸਰਬ ਸੰਮਤੀ ਨਾਲ ਹੋਈ ਹੈ | ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਲਿਸਟ ਜਾਰੀ ਕਰਦਿਆਂ ਜ਼ਿਲ੍ਹਾ ਜਥੇਦਾਰ (ਪ੍ਰਧਾਨ) ਰਣਜੀਤ ਸਿੰਘ ਅÏਲਖ ਦਬੜ੍ਹੀਖਾਨਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਈ ਜਸਵੰਤ ਸਿੰਘ, ਜਸਵੰਤ ਸਿੰਘ ਗਿੱਲ, ਹਰਵਿੰਦਰ ਸਿੰਘ ਬੱਬੂ, ਜ਼ਿਲ੍ਹਾ ਮੀਤ ਪ੍ਰਧਾਨ ਹਰਦੇਵ ਸਿੰਘ ਘਣੀਏਵਾਲਾ, ਜਗਰੂਪ ਸਿੰਘ ਪਿੱਪਲੀ, ਗੁਰਦੇਵ ਸਿੰਘ ਟਹਿਣਾ, ਸ਼ਮਸ਼ੇਰ ਸਿੰਘ, ਸ਼ੇਰੇਵਾਲਾ, ਹਰਮੇਸ਼ ਸਿੰਘ, ਰਜਿੰਦਰ ਸਿੰਘ ਬਰਾੜ, ਪ੍ਰਗਟ ਸਿੰਘ ਚੇਤ ਸਿੰਘ ਵਾਲਾ, ਜ਼ਿਲ੍ਹਾ ਜਨਰਲ ਸਕੱਤਰ ਬੂਟਾ ਸਿੰਘ ਰੋਮਾਣਾ, ਸੇਵਕ ਸਿੰਘ ਖ਼ਾਲਸਾ, ਡਾ. ਸੁਖਵੀਰ ਸਿੰਘ ਗਿੱਲ, ਲਾਲਜੀਤ ਸਿੰਘ ਜਟਾਣਾ, ਖੁਸ਼ਵਿੰਦਰ ਸਿੰਘ ਮੱਤਾ, ਖ਼ਜ਼ਾਨਚੀ ਜਸਪਾਲ ਸਿੰਘ ਬਰਾੜ, ਪ੍ਰੈਸ ਸਕੱਤਰ ਕੇ ਪੀ ਸਿੰਘ ਸਰਾਂ, ਫ਼ਰੀਦਕੋਟ ਸ਼ਹਿਰੀ ਪ੍ਰਧਾਨ ਮਨਪ੍ਰੀਤ ਸਿੰਘ ਭੋਲੂਵਾਲਾ, ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਪਿ੍ਤਪਾਲ ਸਿੰਘ ਕੋਹਲੀ, ਬਲਵਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਸ਼ਹਿਰੀ ਸੁਰਜੀਤ ਸਿੰਘ, ਵੀਰ ਸਿੰਘ ਕੋਟਕਪੂਰਾ, ਬਲਦੇਵ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਗਿੱਲ ਹਰਿੰਦਰਾ ਨਗਰ, ਜਰਨਲ ਸਕੱਤਰ ਸ਼ਹਿਰੀ ਹਰਦੇਵ ਸਿੰਘ, ਪ੍ਰੀਤਮ ਸਿੰਘ, ਜ਼ਿਲ੍ਹਾ ਲੀਗਲ ਸੈੱਲ ਐਡਵੋਕੇਟ ਜੋਗਿੰਦਰ ਸਿੰਘ ਬਰਾੜ, ਐਡਵੋਕੇਟ ਰਣਜੀਤ ਸਿੰਘ ਸੇਠੀ, ਐਡਵੋਕੇਟ ਕਰਮਜੀਤ ਸਿੰਘ ਸੰਧੂ, ਐਡਵੋਕੇਟ ਰੋਹਿਤ ਦਰਸ਼ਨ ਸਿੰਘ ਮਲਹੋਤਰਾ, ਐਡਵੋਕੇਟ ਅਮਿਤ ਗੁਪਤਾ, ਐਡਵੋਕੇਟ ਲਖਬਿੰਦਰ ਸਿੰਘ ਗੋਲੇਵਾਲਾ, ਐਡਵੋਕੇਟ ਜਸਮੀਤ ਸਿੰਘ ਬਰਾੜ, ਐਡਵੋਕੇਟ ਜਤਿੰਦਰ ਸਿੰਘ ਖੋਸਾ, ਐਡਵੋਕੇਟ ਬਲਦੇਵ ਰਾਜ ਵਾਟਸ, ਸਰਕਲ ਹਲਕਾ ਫ਼ਰੀਦਕੋਟ ਸਿਟੀ-1 ਪ੍ਰਧਾਨ ਅਮਰੀਕ ਸਿੰਘ ਡਿੰਪੀ, ਸਿਟੀ-2 ਪ੍ਰਧਾਨ ਜਗਦੇਵ ਸਿੰਘ, ਸਾਦਿਕ ਸਰਕਲ ਪ੍ਰਧਾਨ ਬਲਕਰਨ ਸਿੰਘ ਸ਼ਿਮਰੇਵਾਲਾ, ਗੋਲੇਵਾਲਾ ਸਰਕਲ ਪ੍ਰਧਾਨ ਰਣਜੀਤ ਸਿੰਘ, ਸਰਕਲ ਹਲਕਾ ਕੋਟਕਪੂਰਾ ਸਿਟੀ-1 ਪ੍ਰਧਾਨ ਸੁਖਚਰਨ ਸਿੰਘ ਸੁੱਚਾ, ਸਿਟੀ- 2 ਪ੍ਰਧਾਨ ਅਮਰਦੀਪ ਸਿੰਘ ਬਰਾੜ, ਦਿਹਾਤੀ- 1 ਪ੍ਰਧਾਨ ਬਲਜਿੰਦਰ ਸਿੰਘ ਵਾਂਦਰ ਜਟਾਨਾ, ਦਿਹਾਤੀ-2 ਪ੍ਰਧਾਨ ਸੁਖਵਿੰਦਰ ਸਿੰਘ ਦੁਆਰੇਆਣਾ, ਸਰਕਲ ਹਲਕਾ ਜੈਤੋ ਪੰਜਗਰਾਈਾ ਸਰਕਲ ਪ੍ਰਧਾਨ ਹਰਸਾਹਿਬ ਸਿੰਘ, ਜੈਤੋ ਦਿਹਾਤੀ ਪ੍ਰਧਾਨ ਜਲੰਧਰ ਸਿੰਘ, ਜੈਤੋ ਸਿਟੀ ਪ੍ਰਧਾਨ ਬਲਵੀਰ ਸਿੰਘ, ਬਾਜਾਖਾਨਾ ਸਰਕਲ ਪ੍ਰਧਾਨ ਪਰਮਿੰਦਰ ਸਿੰਘ, ਬਰਗਾੜੀ ਸਰਕਲ ਪ੍ਰਧਾਨ ਰੇਸ਼ਮ ਸਿੰਘ ਦੀ ਨਿਯੁਕਤੀ ਕੀਤੀ ਗਈ ਹੈ |