29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਭੁੱਲ ਯਾਦ-11ਵੀਂ ਬਰਸੀ

ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਤੀ ਸਰੀਤਾ ਸ਼ਰਮਾ (ਜੋਸ਼ੀ) ਸਾਇੰਸ ਟੀਚਰ ਜੋ ਮਿਤੀ 29. 09.

ਅਜੀਤ ਡੈਸਕ 29-09-2026
ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਤੀ ਸਰੀਤਾ ਸ਼ਰਮਾ (ਜੋਸ਼ੀ) ਸਾਇੰਸ ਟੀਚਰ ਜੋ ਮਿਤੀ 29.09.2015 ਨੂੰ ਅਚਾਨਕ ਸਾਡੀ ਜ਼ਿੰਦਗੀ ਵਿਚ ਹਨੇਰਾ ਕਰ ਕੇ ਸਰੀਰਕ ਤੌਰ ’ਤੇ ਸਦਾ ਲਈ ਸਾਥੋਂ ਦੂਰ ਚਲੇ ਗਏ, ਪਰ ਸਰੀਤਾ ਸਦਾ ਸਾਡੇ ਨਾਲ ਰਹੇਗੀ ਤੇ ਸਰੀਤਾ ਅੱਜ ਵੀ ਸਾਡੇ ਵਿਚਕਾਰ ਹੈ। ਸਰੀਤਾ ਦੀ ਅਭੁੱਲ ਤੇ ਮਿੱਠੀ ਯਾਦ ਸਾਡੇ ਸਾਹਾਂ ਦੇ ਨਾਲ-ਨਾਲ ਰਹੇਗੀ।
ਪਿਛਲੀ ਖ਼ਬਰ ਅਜੀਤ ਕੁਮਾਰ ਡੀ.ਜੀ.ਪੀ. ਕਮੈਂਡੇਸ਼ਨ ਡਿਸਕ ਨਾਲ ਸਨਮਾਨਿਤ ਅਗਲੀ ਖ਼ਬਰ ਵੱਖ-ਵੱਖ ਥਾਈਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।