15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਨਹਿਲੇ 'ਤੇ ਦਹਿਲਾ

ਨਹਿਲੇ 'ਤੇ ਦਹਿਲਾ

ਅਜੀਤ ਡੈਸਕ 15-11-2026

ਜਦੋਂ ਸਾਡੇ ਵਾਲ ਚਿੱਟੇ ਹੁੰਦੇ ਸੀ

ਉਰਦੂ ਅਦਬ ਦੇ ਨਾਮਵਰ ਸ਼ਾਇਰ ਜਨਾਬ ਅਹਿਮਦ ਰਾਹੀ ਦੇ ਪਿਆਰੇ ਮਿੱਤਰ ਅਤੇ ਸ਼ਾਇਰ ਅਹਿਮਦ ਨਦੀਮ ਕਾਸਮੀ ਪੰਦਰਾਂ ਸਾਲ ਪਹਿਲਾਂ ਤੱਕ ਵਾਲਾਂ ਨੂੰ  ਖਿਜ਼ਾਬ ਨਹੀਂ ਲਗਾਉਂਦੇ ਸਨ | ਬਾਅਦ ਵਿਚ ਉਨ੍ਹਾਂ ਨੇ ਬਾਕਾਇਦਾ ਆਪਣੇ ਵਾਲ ਰੰਗਣੇ ਸ਼ੁਰੂ ਕਰ ਦਿੱਤੇ ਸਨ | ਕੁਝ ਦਿਨ ਪਹਿਲਾਂ ਰੇਡੀਓ ਸਟੇਸ਼ਨ 'ਤੇ ਇਕ ਸਮਾਰੋਹ ਵਿਚ ਕਾਫੀ ਸ਼ਾਇਰ ਇਕੱਠੇ ਹੋਏ ਅਤੇ ਆਪਸੀ ਗੱਲਬਾਤ ਵਿਚ ਰੁੱਝ ਗਏ | ਸਾਰੇ ਆਪਣੇ ਤੇ ਰੇਡੀਓ ਸਟੇਸ਼ਨ ਦੇ ਆਪਸੀ ਤਅਲੁਕਾਤ ਦਾ ਜ਼ਿਕਰ ਕਰਦੇ ਪਏ ਸਨ | ਜਨਾਬ ਅਹਿਮਦ ਰਾਹੀ ਸਾਹਿਬ ਨੇ ਬੜੇ ਮਾਣ ਨਾਲ ਆਪਣੇ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ, 'ਮੇਰੇ ਅਤੇ ਰੇਡੀਓ ਸਟੇਸ਼ਨ ਦੇ ਸੰਬੰਧ ਤਦ ਤੋਂ ਹਨ ਜਦ ਤੋਂ ਮੈਂ ਆਪਣੇ ਵਾਲ ਕਾਲੇ ਕਾਲੇ ਨਹੀਂ ਸਨ ਕੀਤੇ |'

-ਮੋਬਾਈਲ : 94170-91668

ਪਿਛਲੀ ਖ਼ਬਰ ਵਿਅੰਗ ਸਾਂਢੂ ਦੀ ਮੌਤ ਅਗਲੀ ਖ਼ਬਰ ਮਿੰਨੀ ਕਹਾਣੀ ਫੋਕੀ ਵਡਿਆਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।