19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੈਭਵ, ਹਰਮਨਪ੍ਰੀਤ ਤੇ ਮੀਰਾਬਾਈ ਸਮੇਤ 9 ਭਾਰਤੀ ਖਿਡਾਰੀਆਂ ਨੇ ਬਣਾਈ ਜਗ੍ਹਾ

9 ਭਾਰਤੀ ਖਿਡਾਰੀਆਂ, ਜਿਨ੍ਹਾਂ ’ਚ ਉਭਰਦੇ ਸਟਾਰ ਬੱਲੇਬਾਜ਼ ਵੈਭਵ ਸੂਰਯਵੰਸ਼ੀ, ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਓਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਤੇ ਮੀਰਾਬਾਈ ਚਾਨੂ ਸ਼ਾਮਿਲ ਹਨ, ਨੂੰ ‘ਟਾਈਮ 100 ਨੈਕਸਟ’ ਦੀ ਭਾਰਤੀ ਸੂਚੀ ’ਚ ਜਗ੍ਹਾ ਦਿੱਤੀ ਗਈ ਹੈ। ਇਸ ਵੱਕਾਰੀ ਸੂਚੀ ’ਚ ਵਿਸ਼ਵ ਚੈਂਪੀਅਨਸ਼ਿਪ ਦੇ ਦਾਅਵੇਦਾਰ ਸ਼ਤਰੰਜ ਖਿਡਾਰੀ ਡੀ.

ਸਾਨੀਆ ਮਿਰਜ਼ਾ ਹਰਮਨਪ੍ਰੀਤ ਕੌਰ 20-11-2026
9 ਭਾਰਤੀ ਖਿਡਾਰੀਆਂ, ਜਿਨ੍ਹਾਂ ’ਚ ਉਭਰਦੇ ਸਟਾਰ ਬੱਲੇਬਾਜ਼ ਵੈਭਵ ਸੂਰਯਵੰਸ਼ੀ, ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਓਲੰਪਿਕ ਤਗਮਾ ਜੇਤੂ ਲਵਲੀਨਾ ਬੋਰਗੋਹੇਨ ਤੇ ਮੀਰਾਬਾਈ ਚਾਨੂ ਸ਼ਾਮਿਲ ਹਨ, ਨੂੰ ‘ਟਾਈਮ 100 ਨੈਕਸਟ’ ਦੀ ਭਾਰਤੀ ਸੂਚੀ ’ਚ ਜਗ੍ਹਾ ਦਿੱਤੀ ਗਈ ਹੈ। ਇਸ ਵੱਕਾਰੀ ਸੂਚੀ ’ਚ ਵਿਸ਼ਵ ਚੈਂਪੀਅਨਸ਼ਿਪ ਦੇ ਦਾਅਵੇਦਾਰ ਸ਼ਤਰੰਜ ਖਿਡਾਰੀ ਡੀ. ਗੁਕੇਸ਼, ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ਵਿਚ ਰਾਸ਼ਟਰੀ ਰਿਕਾਰਡ ਧਾਰਕ ਵਿਥਿਆ ਰਾਮਰਾਜ, ਏਸ਼ਿਆਈ ਖੇਡਾਂ ’ਚ ਸੋਨ ਤਗਮਾ ਜਿੱਤਣ ਵਾਲੀ ਤੀਰਅੰਦਾਜ਼ ਕੁਮਕੁਮ ਮੋਹੋਦ, ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਤੇ ਸਾਬਕਾ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਸ਼ਾਮਿਲ ਹਨ।
ਪਿਛਲੀ ਖ਼ਬਰ ‘ਟਾਈਮ’ 100 ਨੈਕਸਟ ਇੰਡੀਆ’ ਦੀ ਸੂਚੀ ’ਚ ਆਲੀਆ, ਦਿਲਜੀਤ ਤੇ ਆਰੀਅਨ ਸਮੇਤ ਕਈ ਪ੍ਰਮੁੱਖ ਹਸਤੀਆਂ ਸ਼ਾਮਿਲ ਅਗਲੀ ਖ਼ਬਰ ਸਾਡੇ ਚਾਨਣ ਮੀਨਾਰੇ ਸਿਡਾਨਾ ਗਰੁੱਪ ਖਿਆਲਾ ਖੁਰਦ : ਸਿੱਖਿਆ, ਸਿਹਤ ਤੇ ਸਮਾਜ ਸੇਵਾ ਦੀ ਪਹਿਚਾਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।