14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਲੋਪ ਹੋ ਰਹੇ ਨਾਰਦਰਨ ਸਪਾਟਡ ਉੱਲੂਆਂ ਦੀ ਨਸਲ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚਲੇ ਨਾਰਦਰਨ ਸਪਾਟਡ ਪਰਜਾਤੀ ਦੇ ਉੱਲੂਆਂ ਦੀ ਘੱਟ ਰਹੀ ਜੰਗਲੀ ਆਬਾਦੀ ਸਬੰਧੀ ਵਣ ਵਿਭਾਗ ਵੱਲੋਂ ਚਿੰਤਾ ਪ੍ਰਗਟਾਉਂਦਿਆਂ ਇਸ ਜਾਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਜੰਗਲਾਂ ਵਿਚ ਇਸ ਪ੍ਰਜਾਤੀ ਦਾ ਕੋਈ ਉੱਲੂ ਅਜੇ ਵੀ ਜੀਊਂਦਾ ਹੈ ਜਾਂ ਨਹੀਂ, ਇਸ ਬਾਰੇ ਵੀ ਪੱਕੀ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਜੰਗਲੀ ਜੀਵ ਸੰਭਾਲ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੁਰਲੱਭ ਪ੍ਰਜਾਤੀ ਨੂੰ ਮੁੜ ਵਸਾਉਣ ਦੀ ਉਮੀਦ ਅਜੇ ਖ਼ਤਮ ਨਹੀਂ ਹੋਈ।

ਅਜੀਤ ਡੈਸਕ 14-09-2026
ਵੈਨਕੂਵਰ, 13 ਸਤੰਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ਵਿਚਲੇ ਨਾਰਦਰਨ ਸਪਾਟਡ ਪਰਜਾਤੀ ਦੇ ਉੱਲੂਆਂ ਦੀ ਘੱਟ ਰਹੀ ਜੰਗਲੀ ਆਬਾਦੀ ਸਬੰਧੀ ਵਣ ਵਿਭਾਗ ਵੱਲੋਂ ਚਿੰਤਾ ਪ੍ਰਗਟਾਉਂਦਿਆਂ ਇਸ ਜਾਤੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਜੰਗਲਾਂ ਵਿਚ ਇਸ ਪ੍ਰਜਾਤੀ ਦਾ ਕੋਈ ਉੱਲੂ ਅਜੇ ਵੀ ਜੀਊਂਦਾ ਹੈ ਜਾਂ ਨਹੀਂ, ਇਸ ਬਾਰੇ ਵੀ ਪੱਕੀ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਜੰਗਲੀ ਜੀਵ ਸੰਭਾਲ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੁਰਲੱਭ ਪ੍ਰਜਾਤੀ ਨੂੰ ਮੁੜ ਵਸਾਉਣ ਦੀ ਉਮੀਦ ਅਜੇ ਖ਼ਤਮ ਨਹੀਂ ਹੋਈ।ਨਾਰਦਰਨ ਸਪਾਟਡ ਉੱਲੂ ਪੁਰਾਣੇ ਅਤੇ ਸੰਘਣੇ ਜੰਗਲਾਂ ’ਤੇ ਨਿਰਭਰ ਰਹਿਣ ਵਾਲੀ ਪ੍ਰਜਾਤੀ ਹੈ। ਇਸ ਦੇ ਵਸੇਬੇ ਲਈ ਕੁਦਰਤੀ ਮਾਹੌਲ ਵਿੱਚ ਆਈ ਵੱਡੀ ਕਮੀ ਨੂੰ ਇਸ ਦੀ ਗਿਣਤੀ ਘਟਣ ਦੇ ਮੁੱਖ ਕਾਰਨਾਂ ਵਿਚ ਗਿਣਿਆ ਜਾ ਰਿਹਾ ਹੈ। ਤਸਵੀਰ: ਔਲ ਪਿਕ
ਪਿਛਲੀ ਖ਼ਬਰ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ ਤਿੰਨ ਪਹੀਆ ਵਾਹਨ ਦੇ ਚਾਲਕ ਦੀ ਹਾਦਸੇ ਉਪਰੰਤ ਮੌਤ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲ... ਅਗਲੀ ਖ਼ਬਰ ਰਿਬਾਕੀਨਾ ਯੂ.ਐਸ. ਓਪਨ ਦੀ ਨਵੀਂ ਚੈਂਪੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।