20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਾਜਪਾ ਟਰਾਂਸਪੋਰਟ ਸੈੱਲ ਪੰਜਾਬ ’ ਚ ਹੋਈਆਂ ਨਵੀਂਆਂ ਨਿਯੁਕਤੀਆਂ

ਸੰਗਰੂਰ, 19 ਨਵੰਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਟਰਾਂਸਪੋਰਟ ਵਿੰਗ ਦੇ ਸੂਬਾ ਕਨਵੀਨਰ ਗੁਰਤੇਜ ਸਿੰਘ ਝਨੇੜੀ ਵਲੋਂ ਅੱਜ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੰਗਠਨ ਮੰਤਰੀ ਸ਼੍ਰੀ ਨਿਵਾਸਲੂ ਅਤੇ ਸੂਬਾਈ ਆਗੂ ਬਿਕਰਮਜੀਤ ਸਿੰਘ ਚੀਮਾ ਦੀ ਸਲਾਹ ਨਾਲ ਟਰਾਂਸਪੋਰਟ ਸੈੱਲ ਅੰਦਰ ਨਵੀਂਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ । ਗੁਰਤੇਜ ਸਿੰਘ ਝਨੇੜੀ ਵਲੋਂ ਅੱਜ ਟਰਾਂਸਪੋਰਟ ਸੈੱਲ ਦੇ ਨਵੇਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਮੁਤਾਬਕ ਪ੍ਰਵੀਨ ਮਨਹੇਸ਼ ਪਠਾਨਕੋਟ ਨੂੰ ਕੋ ਕਨਵੀਨਰ, ਪਰਸ਼ੋਤਮ ਸਿੰਗਲਾ ਪਟਿਆਲਾ ਕੋ ਕਨਵੀਨਰ, ਜਸਵਿੰਦਰ ਸਿੰਘ ਖਨੌਰਾ ਪਟਿਆਲਾ ਕੋ ਕਨਵੀਨਰ, ਤੇਜਪਾਲ ਸਿੰਘ ਟਿਵਾਣਾ ਪਟਿਆਲਾ ਦਿਹਾਤੀ ਕੋ ਕਨਵੀਨਰ, ਹਰਪ੍ਰੀਤ ਸਿੰਘ ਬਾਜਵਾ ਫਤਿਹਗੜ੍ਹ ਸਾਹਿਬ ਕੋ ਕਨਵੀਨਰ, ਸਿਮਰਤ ਸਿੰਘ ਠੰਡੀ ਜਲੰਧਰ ਕੋ ਕਨਵੀਨਰ, ਨਾਜਮ ਸਿੰਘ ਬਡਿਆਲਾ ਬਠਿੰਡਾ ਕੋ ਕਨਵੀਨਰ, ਬਲਜੀਤ ਸਿੰਘ ਰਾਏ ਖੰਨਾ ਕੋ ਕਨਵੀਨਰ, ਬਲਕਾਰ ਸਿੰਘ ਮੰਗਾਲੀ ਲੁਧਿਆਣਾ ਦਿਹਾਤੀ ਕੋ ਕਨਵੀਨਰ, ਅਮਰਿੰਦਰ ਮਾਕਨ ਖੰਨਾ ਕੋ ਕਨਵੀਨਰ, ਸਰਨਪ੍ਰੀਤ ਸਿੰਘ ਕਾਤਰੋਂ ਸੰਗਰੂਰ ਐਗਜਕਿਊਟਿਵ ਮੈਂਬਰ, ਕੁਲਵੰਤ ਸਿੰਘ ਕਾਕੜਾ ਸੰਗਰੂਰ ਐਗਜਕਿਊਟਿਵ ਮੈਂਬਰ, ਅੰਕੁਰ ਗੋਇਲ ਖੰਨਾ ਐਗਜ਼ੀਕਿਊਟਿਵ ਮੈਂਬਰ, ਸਤਪਾਲ ਰਿਸ਼ੀ ਬਰਨਾਲਾ ਐਗਜ਼ੀਕਿਊਟਿਵ ਮੈਂਬਰ, ਸਤਨਾਮ ਸਿੰਘ ਚਾਹਲ ਫਤਿਹਗੜ੍ਹ ਸਾਹਿਬ ਐਗਜਕਿਊਟਿਵ ਮੈਂਬਰ ਅਤੇ ਗੁਰਜੰਟ ਸਿੰਘ ਸੋਚ ਬਠਿੰਡਾ ਨੂੰ ਵੀ ਐਗਜਕਿਊਟਿਵ ਮੈਂਬਰ ਲਗਾਇਆ ਗਿਆ ਹੈ।

ਗੁਰਤੇਜ ਸਿੰਘ ਝਨੇੜੀ 20-11-2026

ਪਿਛਲੀ ਖ਼ਬਰ ਗਊਸ਼ਾਲਾ ਆਦੋਆਣਾ ਵਿਖੇ ਗੋਪਾਲ ਅਸ਼ਟਮੀ ਮਹਾਂ ਉਤਸਵ ਨੂੰ ਸਮਰਪਿਤ ਸੰਤ ਸਮਾਗਮ ਕਰਵਾਇਆ ਅਗਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਯੋਗਤਾ ਨੂੰ ਲੈ ਕੇ ਮੁੜ ਹਾਈ ਕੋਰਟ ’ਚ ਉੱਠਿਆ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।