ਪਿੰਡ ਸਾਹਿਬਾ ਵਿਖੇ ਨੌਜਵਾਨ ਸਭਾ ਨੇ ਖੂਨਦਾਨ ਕੈਂਪ ਲਗਾਇਆ
ਮਜਾਰੀ/ਸਾਹਿਬਾ, 28 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਨੌਜਵਾਨ ਸਭਾ ਪਿੰਡ ਸਾਹਿਬਾ ਵਲੋਂ ਡੇਰਾ ਬਾਬਾ ਨੌਗੱਜਾ ਪੀਰ ਦੇ ਅਸਥਾਨ ’ਤੇ ਸ਼ਹੀਦ ਭਗਤ ਸਿੰਘ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਵਾਇਆ। ਇਸ ਮੌਕੇ ਡਾ.
ਪਿੰਡ ਸਾਹਿਬਾ ਵਿਖੇ ਲੱਗੇ ਖੂਨਦਾਨ ਕੈਂਪ ਵਿਚ ਪੰਜਾਬ ਪੁਲਿਸ ਦੇ ਜਵਾਨ ਹਨੀ ਕੁਮਾਰ 27ਵੀਂ ਵਾਰ ਖੂਨਦਾਨ ਕਰਦੇ ਹੋਏ।
29-09-2026