06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਧਿਨਿਧੀ ਦੇਸਿੰਘੂ ਨੇ ਯੂਥ ਓਲੰਪਿਕ ’ਚ ਰਚਿਆ ਇਤਿਹਾਸ, ਦੋ ਕਾਂਸੀ ਦੇ ਤਗਮੇ ਜਿੱਤ ਕੇ ਬਣਾਇਆ ਰਿਕਾਰਡ

ਡਕਾਰ, 6 ਨਵੰਬਰ (ਇੰਟ)-ਭਾਰਤੀ ਤੈਰਾਕ ਧਿਨਿਧੀ ਦੇਸਿੰਘੂ ਨੇ ਯੂਥ ਓਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸਕ ਪ੍ਰਾਪਤੀ ਆਪਣੇ ਨਾਂ ਕਰ ਲਈ ਹੈ। ਉਸ ਨੇ ਦੂਜਾ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸਕ 'ਡਬਲ' ਪੂਰਾ ਕੀਤਾ..

ਅਜੀਤ ਡੈਸਕ 06-11-2026
ਡਕਾਰ, 6 ਨਵੰਬਰ (ਇੰਟ)-ਭਾਰਤੀ ਤੈਰਾਕ ਧਿਨਿਧੀ ਦੇਸਿੰਘੂ ਨੇ ਯੂਥ ਓਲੰਪਿਕ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸਕ ਪ੍ਰਾਪਤੀ ਆਪਣੇ ਨਾਂ ਕਰ ਲਈ ਹੈ। ਉਸ ਨੇ ਦੂਜਾ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸਕ 'ਡਬਲ' ਪੂਰਾ ਕੀਤਾ।

ਧਿਨਿਧੀ ਯੂਥ ਓਲੰਪਿਕ ਖੇਡਾਂ ਦੇ ਵਿਅਕਤੀਗਤ ਮੁਕਾਬਲਿਆਂ ਵਿਚ ਇਕ ਤੋਂ ਵੱਧ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਉਸ ਨੇ ਲੜਕੀਆਂ ਦੇ 100 ਮੀਟਰ ਅਤੇ 200 ਮੀਟਰ ਫ੍ਰੀਸਟਾਈਲ ਤੈਰਾਕੀ ਮੁਕਾਬਲਿਆਂ ਵਿਚ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। 

ਪਿਛਲੀ ਖ਼ਬਰ ਕਪੂਰਥਲਾ ਦੇ ਪਿੰਡ ਭਗਤਪੁਰ ਅੱਡੇ ’ਤੇ ਬਜ਼ੁਰਗ ਦੀ ਲਾਸ਼ ਮਿਲੀ ਅਗਲੀ ਖ਼ਬਰ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਪ੍ਰੇਸ਼ਾਨ ਭਾਜਪਾ ਆਗੂ ਰਜੀਵ ਕੁਮਾਰ ਮਾਣਾ ਨੇ ਬੰਦ ਕੀਤਾ ਜਿਊਲਰੀ ਸ਼ੋਅਰੂਮ