ਅਮਨਵੀਰ ਕੌਰ ਕੰਗਰੋੜ ਨਰਸਿੰਗ ਸਿਖਲਾਈ ਐਸੋਸੀਏਸ਼ਨ ਚੰਡੀਗੜ੍ਹ ਦੇ ਬਣੇ ਵਾਇਸ ਪ੍ਰਧਾਨ
ਬੰਗਾ, 5 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਅਮਨਵੀਰ ਕੌਰ ਕੰਗਰੌੜ ਦਾ ਜਨਮ 1971 ਨੂੰ ਸਰਦਾਰ ਕਿਰਪਾਲ ਸਿੰਘ ਰਿਟਾਇਰਡ ਹੈੱਡਮਾਸਟਰ ਅਤੇ ਮਾਤਾ ਜੋਗਿੰਦਰ ਕੌਰ ਦੇ ਘਰ ਕੰਗਰੌੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਕੰਗਰੌੜ ਤੋਂ ਕੀਤੀ।
ਅਜੀਤ ਡੈਸਕ
06-11-2026