ਸੰਡਰੇਵਾਲ ਛਿੰਝ ਮੇਲੇ ’ਚ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਹੇਮ ਰਾਜ ਰਾਜ਼ੀ ਨੇ ਕੀਤੀ ਸ਼ਿਰਕਤ
ਟੱਪਰੀਆਂ ਖੁਰਦ, 12 ਸਤੰਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੇ ਪਿੰਡ ਸੰਡਰੇਵਾਲ ਵਿਖੇ ਗੁੱਗਾ ਨੌਮੀਂ ਦੇ ਦਰਬਾਰ ’ਤੇ ਸਾਲਾਨਾ ਛਿੰਝ ਮੇਲੇ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਚੌਧਰੀ ਹੇਮ ਰਾਜ ਰਾਜ਼ੀ ਨੇ ਵਿਸ਼ੇਸ ਤੌਰ ’ਤੇ ਛਿੰਝ ਮੇਲੇ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸਮੂਹ ਨਗਰ ਕਮੇਟੀ ਵਲੋਂ ਉਨ੍ਹਾਂ ਦਾ ਛਿੰਝ ਮੇਲੇ ਦੌਰਾਨ ਪਹੁੰਚਣ ’ਤੇ ਸਨਮਾਨ ਕੀਤਾ।
ਅਜੀਤ ਡੈਸਕ
13-09-2026