13ਦਿੱਲੀ ਵਿਧਾਨ ਸਭਾ ਚੋਣਾਂ 'ਚ ਜਿੱਤ ਲੋਕਾਂ ਦਾ ਪੀ.ਐਮ. ਮੋਦੀ ਪ੍ਰਤੀ ਪਿਆਰ ਦਰਸਾਉਂਦੈ - ਜੇ.ਪੀ. ਨੱਢਾ
ਨਵੀਂ ਦਿੱਲੀ, 8 ਫਰਵਰੀ-ਦਿੱਲੀ ਵਿਧਾਨ ਸਭਾ ਚੋਣਾਂ 2025 ਵਿਚ ਪਾਰਟੀ ਦੀ ਜਿੱਤ 'ਤੇ ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਲੋਕ ਸਭਾ ਵਿਚ, ਦਿੱਲੀ ਦੇ ਲੋਕਾਂ ਨੇ ਭਾਜਪਾ ਨੂੰ ਸਾਰੀਆਂ 7 ਸੀਟਾਂ 'ਤੇ ਜਿੱਤ ਦਿਵਾਈ ਅਤੇ ਇਸ ਵਿਧਾਨ ਸਭਾ...
... 4 hours 58 minutes ago