6ਅੰਤਰਰਾਜੀ ਗਰੋਹ ਦੇ 5 ਮੈਂਬਰ ਹਥਿਆਰਾਂ ਸਮੇਤ ਕਾਬੂ
ਜਲੰਧਰ, 29 ਜੂਨ (ਦਵਿੰਦਰ)-ਪੰਜਾਬ ਦੇ ਜਲੰਧਰ ਦੀ ਫਿਲੌਰ ਡਵੀਜ਼ਨ ਨੇ ਅੰਤਰਰਾਜੀ ਗਰੋਹ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਅੰਕੁਰ ਗੁਪਤਾ ਨੇ ਦੱਸਿਆ ਕਿ ਸਬ-ਡਵੀਜ਼ਨ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ 5 ਮੁਲਜ਼ਮਾਂ ਨੂੰ 32 ਬੋਰ ਦੇ 4 ਦੇਸੀ ਪਿਸਤੌਲ, 8 ਪਿਸਤੌਲ, 8 ਮੈਗਜ਼ੀਨ, 1 ਪਿਸਤੌਲ, ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵ ਦਿਆਲ ਉਰਫ਼ ਬਿੱਲਾ ਪੁੱਤਰ ਗੁਰਦੀਪ ਸਿੰਘ ਵਾਸੀ ਸਲਾਰਾਂ ਥਾਣਾ, ਜਸਵਿੰਦਰ ਸਿੰਘ...
... 1 hours 31 minutes ago