ਲੱਦਾਖ ਹਾਦਸਾ: ਟੈਂਕ ਵਿਚ 5 ਜਵਾਨ ਸਨ ਮੌਜੂਦ- ਰੱਖਿਆ ਅਧਿਕਾਰੀ
![](/cmsimages/20240629/4559782__1.jpg)
ਲੇਹ, 29 ਜੂਨ- ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੱਦਾਖ ਨਦੀ ਵਿਚ ਵਾਪਰੀ ਘਟਨਾ ਦੇ ਸਮੇਂ ਟੈਂਕ ਵਿਚ ਇਕ ਜੇ.ਸੀ.ਓ. ਅਤੇ 4 ਜਵਾਨਾਂ ਸਮੇਤ ਪੰਜ ਸੈਨਿਕ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੂੰ ਲੱਭ ਲਿਆ ਗਿਆ ਹੈ ਜਦਕਿ ਬਾਕੀਆਂ ਦੀ ਭਾਲ ਜਾਰੀ ਹੈ।