JALANDHAR WEATHER

ਲੱਦਾਖ ਹਾਦਸਾ: ਫ਼ੌਜ ਦੇ 5 ਜਵਾਨ ਹੋਏ ਸ਼ਹੀਦ

ਲੇਹ, 29 ਜੂਨ- ਦੌਲਤ ਬੇਗ ਓਲਡੀ ਖ਼ੇਤਰ ਵਿਚ ਬੀਤੀ ਸ਼ਾਮ ਨਦੀ ਪਾਰ ਕਰਨ ਦੇ ਅਭਿਆਸ ਦੌਰਾਨ ਵਾਪਰੇ ਹਾਦਸੇ ਵਿਚ ਇਕ ਜੇ.ਸੀ.ਓ. ਅਤੇ ਚਾਰ ਜਵਾਨਾਂ ਸਮੇਤ ਪੰਜ ਭਾਰਤੀ ਫੌਜ ਦੇ ਜਵਾਨਾਂ ਦੀ ਮੌਤ ਹੋ ਗਈ। ਪੰਜਾਂ ਮਿ੍ਤਕਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਸੰਬੰਧੀ ਜਾਣਕਾਰੀ ਰੱਖਿਆ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ