JALANDHAR WEATHER

ਖਰੜ ਸ਼ਹਿਰ ਦੇ ਲੋਕਾਂ ਨੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਖਰੜ, 29 ਜੂਨ ( ਗੁਰਮੁਖ ਸਿੰਘ ਮਾਨ)-ਖਰੜ ਸ਼ਹਿਰ ਦੀ ਅਜੀਤ ਇਨਕਲੇਵ ਸਮੇਤ ਹੋਰ ਕਈ ਕਲੋਨੀਆਂ ਵਿਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਬਿਜਲੀ ਦੀ ਸਪਲਾਈ ਨਾ ਆਉਣ ਕਾਰਨ ਲੋਕ ਜਿੱਥੇ ਪਾਣੀ ਨੂੰ ਤਰਸੇ ਹੋਏ ਹਨ ਕਲੋਨੀ ਨਿਵਾਸੀ ਨੇ ਰੋਸ ਵਜੋਂ ਸੜਕਾਂ ਤੇ ਆ ਕੇ ਰੰਧਾਵਾ ਰੋਡ ਥਾਣੇ ਨੂੰ ਜਾਮ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਵਲੋਂ ਬਿਜਲੀ ਬੋਰਡ ਅਤੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਦੇ ਖ਼ਿਲਾਫ਼ ਹੀ ਨਾਅਰੇਬਾਜ਼ੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ