27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਕੱਲ੍ਹ 'FastTrack Punjab Portal' ਉਦਯੋਗ ਲਈ ਕੀਤਾ ਜਾਵੇਗਾ ਲਾਂਚ

ਚੰਡੀਗੜ੍ਹ, 9 ਜੂਨ (ਸੰਦੀਪ)-ਕੱਲ੍ਹ ਪੰਜਾਬ ਦੇ ਉਦਯੋਗ ਲਈ ਇਕ ਇਤਿਹਾਸਕ ਦਿਨ ਹੈ। "ਫਾਸਟਟ੍ਰੈਕ ਪੰਜਾਬ ਪੋਰਟਲ" ਉਦਯੋਗ...

ਅਜੀਤ ਡੈਸਕ 09-06-2025

ਚੰਡੀਗੜ੍ਹ, 9 ਜੂਨ (ਸੰਦੀਪ)-ਕੱਲ੍ਹ ਪੰਜਾਬ ਦੇ ਉਦਯੋਗ ਲਈ ਇਕ ਇਤਿਹਾਸਕ ਦਿਨ ਹੈ। "ਫਾਸਟਟ੍ਰੈਕ ਪੰਜਾਬ ਪੋਰਟਲ" ਉਦਯੋਗ ਲਈ ਲਾਂਚ ਕੀਤਾ ਜਾਵੇਗਾ। ਉਦਯੋਗ ਸਥਾਪਤ ਕਰਨ ਲਈ ਸਾਰੀਆਂ ਪ੍ਰਵਾਨਗੀਆਂ ਹੁਣ 45 ਦਿਨਾਂ ਦੇ ਅੰਦਰ ਦਿੱਤੀਆਂ ਜਾਣਗੀਆਂ। ਪੰਜਾਬ ਵਿਚ ਉਦਯੋਗ ਨੂੰ ਨਵੀਂ ਗਤੀ ਮਿਲੇਗੀ। ਮੁੱਖ ਮਹਿਮਾਨ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਮੋਹਾਲੀ ਵਿਚ ਪੋਰਟਲ ਲਾਂਚ ਕਰਨਗੇ।
 

ਪਿਛਲੀ ਖ਼ਬਰ ਬੈਂਗਲੁਰੂ ਭਾਜੜ ਘਟਨਾ 'ਤੇ ਬੋਲੇ ਮੰਤਰੀ ਗਡਕਰੀ, ਕਾਨੂੰਨ ਵਿਵਸਥਾ ਰਾਜ ਦੀ ਜ਼ਿੰਮੇਵਾਰੀ ਹੈ ਅਗਲੀ ਖ਼ਬਰ ਗੁਰਦਾਸ ਮਾਨ ਦੇ ਭਰਾ ਗੁਰਪੰਥ ਮਾਨ ਦਾ ਹੋਇਆ ਦਿਹਾਂਤ