27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਬੈਂਗਲੁਰੂ ਭਾਜੜ ਘਟਨਾ 'ਤੇ ਬੋਲੇ ਮੰਤਰੀ ਗਡਕਰੀ, ਕਾਨੂੰਨ ਵਿਵਸਥਾ ਰਾਜ ਦੀ ਜ਼ਿੰਮੇਵਾਰੀ ਹੈ

ਬੈਂਗਲੁਰੂ, 9 ਜੂਨ-ਭਾਜੜ ਘਟਨਾ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ 'ਤੇ ਕੋਈ...

ਅਜੀਤ ਡੈਸਕ 09-06-2025

ਬੈਂਗਲੁਰੂ, 9 ਜੂਨ-ਭਾਜੜ ਘਟਨਾ 'ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਸ 'ਤੇ ਕੋਈ ਟਿੱਪਣੀ ਨਹੀਂ ਕਰੇਗਾ ਪਰ ਕਾਨੂੰਨ ਵਿਵਸਥਾ ਰਾਜ ਦੀ ਜ਼ਿੰਮੇਵਾਰੀ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
 

ਪਿਛਲੀ ਖ਼ਬਰ ਨਿਰਦੇਸ਼ਕ ਪਾਰਥੋ ਘੋਸ਼ ਦਾ 76 ਸਾਲ ਦੀ ਉਮਰ ਵਿਚ ਦਿਹਾਂਤ ਅਗਲੀ ਖ਼ਬਰ ਕੱਲ੍ਹ 'FastTrack Punjab Portal' ਉਦਯੋਗ ਲਈ ਕੀਤਾ ਜਾਵੇਗਾ ਲਾਂਚ