JALANDHAR WEATHER

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਿਸਾਨ ਯੂਨੀਅਨ ਵਲੋਂ ਥਾਣਾ ਮਜੀਠਾ ਅੱਗੇ ਰੋਸ ਧਰਨਾ

ਮਜੀਠਾ/ਅੰਮ੍ਰਿਤਸਰ, 31 ਮਈ (ਜਗਤਾਰ ਸਿੰਘ ਸਹਿਮੀ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਤੇ ਕਿਸਾਨ ਯੂਨੀਅਨਾਂ ਵਲੋਂ ਪੁਲਿਸ ਥਾਣਾ ਮਜੀਠਾ ਅੱਗੇ ਰੋਸ ਧਰਨਾ ਲਗਾਇਆ ਗਿਆ।
ਇਹ ਧਰਨਾ ਪਿੰਡ ਸੋਹੀਆਂ ਕਲਾਂ ਦੇ ਅਕਾਲੀ ਯੂਥ ਆਗੂ ਜੋਬਨਪ੍ਰੀਤ ਸਿੰਘ ਉਪਰ ਚੈਨੀ ਚੋਰੀ ਦਾ ਝੂਠਾ ਮੁਕਦਮਾ ਦਰਜ ਕਰਨ ਵਿਰੋਧ ਵਿਚ ਲਗਾਇਆ ਗਿਆ।

ਧਰਨੇ ਦੌਰਾਨ ਬਿਕਰਮ ਸਿੰਘ ਮਜੀਠੀਆ ਤੇ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਨਗਰ ਕੌਂਸਲ ਚੋਣਾਂ ਦੌਰਾਨ ਆਪ ਵਰਕਰਾਂ ਨਾਲ ਲੜਾਈ ਤੋਂ ਬਾਅਦ ਰਾਜਸੀ ਪ੍ਰੇਰਿਤ ਮਾਮਲਾ ਬਣਾ ਕੇ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਮਜੀਠਾ ਪੁਲਿਸ ਤੇ ਸਿਆਸੀ ਧੱਕਾ ਦਾ ਇਲਜ਼ਾਮ ਲਗਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ