JALANDHAR WEATHER

ਹੁਣ ਉਮਰ ਦੇ ਆਧਾਰ ਤੇ ਨਹੀਂ ਅੰਕਾਂ ਦੇ ਆਧਾਰ ’ਤੇ ਪੁਜੀਸ਼ਨ ਹੋਵੇਗੀ- ਮੁੱਖ ਮੰਤਰੀ ਭਗਵੰਤ ਮਾਨ

ਚੰਡੀਗੜ੍ਹ, 31 ਮਈ- ਚੰਡੀਗੜ੍ਹ ਵਿਖੇ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸੂਬੇ ਭਰ ਦੇ ਟੋਪਰਸ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਉਮਰ ਦੇ ਆਧਾਰ ਤੇ ਨਹੀਂ ਅੰਕਾਂ ਦੇ ਆਧਾਰ ’ਤੇ ਪੁਜੀਸ਼ਨ ਹੋਵੇਗੀ ਅਤੇ ਬਰਾਬਰ ਅੰਕਾਂ ਵਾਲੇ ਬੱਚਿਆਂ ਦੀ ਇਕੋ ਪੁਜੀਸ਼ਨ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ