JALANDHAR WEATHER

ਆਈ.ਪੀ.ਐਲ. 2026: ਆਰਸੀਬੀ-ਗੁਜਰਾਤ ਟਾਈਟਨਜ਼ ਦੇ ਵਿਚਕਾਰ ਫ਼ਾਈਨਲ ਮੈਚ ਅੱਜ

ਅਹਿਮਦਾਬਾਦ, 31 ਮਈ- ਆਈ.ਪੀ.ਐਲ. 2026 ਵਿਚ ਆਰਸੀਬੀ-ਗੁਜਰਾਤ ਟਾਈਟਨਜ਼ ਦੇ ਵਿਚਕਾਰ ਫ਼ਾਈਨਲ ਮੈਚ ਅੱਜ ਹੋਵੇਗਾ। ਆਰ.ਸੀ.ਬੀ. ਕੋਲ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਣ ਦਾ ਮੌਕਾ ਹੈ। ਇਕ ਵਾਰ ਫਿਰ ਦੋਵੇਂ ਟੀਮਾਂ ਫਾਈਨਲ ਵਿਚ ਆਹਮੋ-ਸਾਹਮਣੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ