ਫਗਵਾੜਾ ’ਚ ਹੁਣ ਤੱਕ 10 ਫੀਸਦੀ ਵੋਟਿੰਗ
ਫਗਵਾੜਾ, 14 ਦਸੰਬਰ (ਹਰਜੋਤ ਸਿੰਘ ਚਾਨਾ )- ਫਗਵਾੜਾ ਵਿਖੇ ਵੋਟਾ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ । ਐਸ.ਡੀ.ਐਮ. ਜਸ਼ਨਜੀਤ ਸਿੰ ਘ ਨੇ ਦੱਸਿਆ ਕਿ ਹੁਣ ਤੱਕ 10 ਫੀਸਦੀ ਵੋਟਿੰਗ ਹੋਈ ਹੈ । ਫਗਵਾੜਾ ਹਲਕੇ ਦੇ 92534 ਵੋਟਰ ਅੱਜ ਵੋਟ ਪਾਉਣਗੇ । ਫਗਵਾੜਾ ਹਲਕੇ ਦੇ 20 ਜ਼ੋਨਾਂ ਵਿਚ ਬਲਾਕ ਸੰਮਤੀ ਦੇ 85 ਉਮੀਦਵਾਰ ਚੋਣ ਮੈਦਾਨ ਵਿਚ ਹਨ।
;
;
;
;
;
;
;
;