105 ਸਾਲਾ ਬਾਪੂ ਲਾਭ ਸਿੰਘ ਮੌੜ ਨੇ ਪਾਈ ਵੋਟ
ਲੌਂਗੋਵਾਲ (ਸੰਗਰੂਰ), 14 ਦਸੰਬਰ (ਸ. ਸ.ਖੰਨਾ,ਵਿਨੋਦ) - ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪਿੰਡ ਦੁਲਟਾਂਵਾਲਾ ਬੂਥ ਨੰਬਰ 59 ਵਿਖੇ ਪੰਚ ਹਰਬੰਸ ਸਿੰਘ ਮੌੜ ਦੇ ਦਾਦਾ ਬਾਪੂ ਲਾਭ ਸਿੰਘ ਮੌੜ ਨੇ 105 ਸਾਲ ਉਮਰ ਨੇ ਆਪਣੀ ਵੋਟ ਪਾਈ।
;
;
;
;
;
;
;
;