JALANDHAR WEATHER

ਅਪਾਹਜ ਵਿਅਕਤੀ ਨੇ ਪਾਈ ਵੋਟ

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਵੋਟਰਾਂ ਦਾ ਵੋਟ ਪਾਉਣ ਸਬੰਧੀ ਆਪੋ ਆਪਣਾ ਸੁਭਾਅ ਹੁੰਦਾ ਹੈ ਭਟੀਆਂ ਅਧੀਨ ਆਉਂਦੇ ਦਿਲਜੀਤ ਪਬਲਿਕ ਸਕੂਲ ਵਿਖੇ ਇਕ ਅਪਾਹਜ ਵੀਰ ਵਲਾਇਤੀ ਸਿੰਘ ਜੋ ਪਿਛਲੇ 40 ਸਾਲਾਂ ਤੋਂ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਪਾਉਂਦਾ ਆ ਰਿਹਾ ਹੈ ਅੱਜ ਵੀ ਉਹਨਾਂ ਦੇ ਬੇਟਾ ਸੇਠੀ ਉਹਨਾਂ ਨੂੰ ਸਕੂਲ ਵਿਚ ਬੋਰਡ ਪਾਉਣ ਲਈ ਵੀਹਲ ਚੇਅਰ ਤੇ ਲੈ ਕੇ ਆਇਆ ਅਤੇ ਵੋਟ ਪਵਾਈl ਜਿਥੇ ਆਮ ਆਦਮੀ ਘਰਾਂ ਵਿਚੋਂ ਵੋਟ ਪਾਉਣ ਲਈ ਬਹੁਤ ਘੱਟ ਨਿਕਲੇl ਕੁੱਲ ਮਿਲਾ ਕੇ ਬੂਟਮ ਦਾ ਮਾਹੌਲ ਠੰਡਾ ਹੀ ਰਿਹਾl ਜਦ ਕਿ ਵੋਟਰਾਂ ਨੂੰ ਪੋਲਿੰਗ ਬੂਥ ਤੇ ਬੈਠੇ ਮੁਲਾਜ਼ਮ ਉਡੀਕ ਦੇ ਰਹੇ ਅਤੇ ਕਿਹਾ ਕਿ ਵੋਟਾਂ ਦਾ ਕੰਮ ਸ਼ਾਂਤੀ ਪੂਰਵਕ ਚੱਲ ਰਿਹਾ ਹੈ l 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ