JALANDHAR WEATHER

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਲੋਕਾਂ ਦਾ ਉਤਸ਼ਾਹ

ਲਾਡੋਵਾਲ, 14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਜੋਨ ਭੱਟੀਆਂ ਅਤੇ ਜੋਨ ਲਾਡੋਵਾਲ, ਜੋਨ ਕੁਤਬੇਵਾਲ ਗੁਜਰਾਂ ਵਿਖੇ ਵੋਟਰਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ, ਜਿਥੇ ਹਰੇਕ ਪਾਰਟੀ ਦੇ ਬੂਥ ਤੇ ਲੋਕ ਵੋਟਰ ਪਰਚੀਆਂ ਕਟਵਾ ਰਹੇ ਸਨ l ਬੇਸ਼ੱਕ ਬੂਥ ਨੇੜੇ ਨੇੜੇ ਲਗਾਏ ਗਏ ਸਨ, ਪਰ ਬੂਥਾਂ ਤੇ ਕੰਮ ਕਰਨ ਵਾਲਿਆਂ ਅੰਦਰ ਕਿਸੇ ਪ੍ਰਤੀ ਕੋਈ ਤਲਖੀ ਨਹੀਂ ਦੇਖੀ ਗਈl ਸਗੋਂ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਦਿੱਤਾ ਦੇਖਿਆ ਗਿਆl ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਜਿਨਾਂ ਵੋਟਰਾਂ ਨੇ ਵੋਟ ਨਹੀਂ ਭੁਗਤਾਨ ਕੀਤੀ ਸੀ ਉਨਾਂ ਨੂੰ ਘਰਾਂ ਵਿਚੋਂ ਲਿਆ ਕੇ ਵੋਟ ਪਾਉਣ ਦਾ ਕੰਮ ਕੀਤਾ ਗਿਆ l ਕਿਸੇ ਵੀ ਬੂਥ ਤੇ ਕੋਈ ਤੂੰ ਤੂੰ ਮੈਂ ਮੈਂ ਨਹੀਂ ਹੋਈl 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ