JALANDHAR WEATHER

ਬੂਥਾਂ ’ਤੇ ਪਸਰੀ ਸੁਨ, ਲੋਕਾਂ ਦਾ ਨਹੀਂ ਵੋਟਾਂ ਪਾਉਣ ਵੱਲ ਰੁਝਾਨ

ਇਆਲੀ/ਥਰੀਕੇ/ ਫੁੱਲਾਂਵਾਲ, 14 ਦਸੰਬਰ (ਮਨਜੀਤ ਸਿੰਘ ਦੁੱਗਰੀ)- ਹਲਕਾ ਗਿੱਲ ਅਧੀਨ ਆਉਂਦੇ ਜ਼ਿਲ੍ਹਾ ਪਰਿਸ਼ਦ ਜੋਨ ਨਾਰੰਗਵਾਲ ਅਧੀਨ ਆਉਂਦੇ ਬਲਾਕ ਸੰਮਤੀ ਜੋਨ ਨਿਊ ਰਾਜਗੁਰੂ ਨਗਰ, ਥਰੀਕੇ ਦੇ ਕਿਰਪਾ ਨਿਧਾਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਫਿਰੋਜ਼ਪੁਰ ਮਾਰਗ ਸਥਿਤ ਬੂਥ ਨੰਬਰ 159, 160, 161 ਅਤੇ 162 ਤੇ ਚੋਣਾਂ ਸ਼ੁਰੂ ਹੋਣ ਤੋਂ ਢਾਈ ਘੰਟੇ ਬਾਅਦ ਵੀ ਸੁੰਨ ਪਸਰੀ ਦੇਖੀ ਗਈ, ਜਿਥੇ ਲੋਕਾਂ ਦਾ ਰੁਝਾਨ ਇਨ੍ਹਾਂ ਚੋਣਾਂ ਵਿਚ ਬਹੁਤ ਘੱਟ ਦੇਖਣ ਨੂੰ ਮਿਲਿਆ, ਹੁਣ ਤੱਕ ਕੇਵਲ 2.5% ਵੋਟਾਂ ਹੀ ਪੋਲ ਹੋਈਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ