ਸਵੇਰ 10 ਵਜੇ ਤੱਕ ਬਰਨਾਲਾ ਵਿਚ 8.30%, ਮਹਿਲ ਕਲਾਂ 'ਚ 6.68% ਅਤੇ ਸਹਿਣਾ ਵਿਚ 5.85% ਵੋਟਿੰਗ
ਟੱਲੇਵਾਲ (ਬਰਨਾਲਾ), 14 ਦਸੰਬਰ (ਸੋਨੀ ਚੀਮਾ/ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਸਵੇਰ 10 ਵਜੇ ਤੱਕ ਬਰਨਾਲਾ ਵਿਚ 8.30%, ਮਹਿਲ ਕਲਾਂ 'ਚ 6.68% ਅਤੇ ਸਹਿਣਾ ਵਿਚ 5.85% ਵੋਟਿੰਗ ਹੋਈ ਹੈ।
;
;
;
;
;
;
;
;