ਫਗਵਾੜਾ ਦੇ ਪਿੰਡ ਮਾਣਕਾ ਵਿਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ’ਚ ਉਤਸ਼ਾਹ
ਫਗਵਾੜਾ , 14 ਦਸੰਬਰ (ਅਸ਼ੋਕ ਕੁਮਾਰ ਵਾਲੀਆਂ )- ਫਗਵਾੜਾ ਵਿਖੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਮਾਣਕਾ ਬੂਥਾਂ 'ਤੇ ਵੋਟਾਂ ਪਾਉਣ ਵਾਲੇ ਲੋਕਾਂ ਦਾ ਭਰਵਾਂ ਇਕੱਠ , ਜੋ ਉਤਸ਼ਾਹ ਪੂਰਵਕ ਆਪਣੀ ਵੋਟ ਇਸਤੇਮਾਲ ਕਰਨ ਲਈ ਪੁੱਜੇ ਇਸ ਬੂਥ ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ
;
;
;
;
;
;
;
;