JALANDHAR WEATHER

ਅਬਹੋਰ ਗਿੱਦੜਾਂਵਾਲੀ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

ਅਬੋਹਰ, 3 ਨਵੰਬਰ (ਸੰਦੀਪ ਸੋਖਲ ) - ਅਬੋਹਰ ਤੋਂ ਗੰਗਾਨਗਰ ਰੋਡ ਪਿੰਡ ਗਿੱਦੜਾਂਵਾਲੀ ਜਾਖੜ ਫਾਰਮ ਦੇ ਨੇੜੇ ਇਕ ਜ਼ਬਰਦਸਤ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਇਹ ਹਾਦਸਾ ਇਕ ਝੋਨੇ ਦੀ ਪਰਾਲੀ ਲੱਦੀ ਹੋਈ ਟਰੈਕਟਰ ਟਰਾਲੀ ਅਤੇ ਬਾਈਕ ਦੇ ਵਿਚਕਾਰ ਟੱਕਰ ਹੋਈ ਹੈ। ਇਸ ਹਾਦਸੇ 'ਚ 2 ਦੀ ਮੌਤ ਦੱਸੀ ਜਾ ਰਹੀ ਹੈ , ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। 108 ਐਬੂਲੈਂਸ ਨੂੰ ਫੋਨ ਕੀਤਾ ਗਿਆ ਸੀ 108 ਐਬੂਲੈਂਸ ਕਰੀਬ 55 ਮਿੰਟ ਬਾਅਦ ਪਹੁੰਚੀ ਉਸ ਸਮੇਂ ਤੱਕ ਦੋਵਾਂ ਬਾਈਕ ਸਵਾਰਾਂ ਦੀ ਮੌਤ ਹੋ ਚੁੱਕੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ