ਸੈਨ ਫਰਾਂਸਿਸਕੋ-ਦਿੱਲੀ ਏਅਰ ਇੰਡੀਆ ਜਹਾਜ਼ ਦੀ ਮੰਗੋਲੀਆ 'ਚ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ, 3 ਨਵੰਬਰ-ਸੈਨ ਫਰਾਂਸਿਸਕੋ-ਦਿੱਲੀ ਏਅਰ ਇੰਡੀਆ ਦੇ ਜਹਾਜ਼ ਦੀ ਮੰਗੋਲੀਆ ਵਿਚ ਐਮਰਜੈਂਸੀ ਲੈਂਡਿੰਗ ਹੋਈ ਹੈ। ਤਕਨੀਕੀ ਖਰਾਬੀ ਕਾਰਨ ਇਹ ਲੈਂਡਿੰਗ ਕੀਤੀ ਗਈ ਹੈ, ਜਿਸ ਵਿਚ ਸਾਰੇ 225 ਯਾਤਰੀ ਸੁਰੱਖਿਅਤ ਹਨ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦੀ ਆਖਰੀ ਮੰਜ਼ਿਲ ਦਿੱਲੀ ਰਾਹੀਂ ਕੋਲਕਾਤਾ ਸੀ।
;
;
;
;
;
;
;