ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਪ੍ਰੀਖਿਆ ’ਚੋਂ ਦੇਸ਼ ਭਰ 'ਚੋੋਂ ਲਿਆ 10ਵਾਂ ਸਥਾਨ
ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਦੇਸ਼ ਪੱਧਰੀ ਹੋਈ ਪ੍ਰੀਖਿਆ ਵਿਚੋਂ 10ਵਾਂ ਸਥਾਨ ਪ੍ਰਾਪਤ ਕਰਕੇ ਬਟਾਲਾ, ਮਾਪਿਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਮਾਨਿਆ ਸੇਠ ਦੇ ਪਿਤਾ ਅਤੁਲ ਸੇਠ ਤੇ ਮਾਤਾ ਸ਼ੈਲੀ ਸੇਠ ਨੇ ਦੱਸਿਆ ਕਿ ਮਾਨਿਆ ਨੇ ਮੁਹਾਲੀ ਤੋਂ ਸੀ.ਏ. ਦੀ ਪ੍ਰੀਖਿਆ ਦੀ ਸਿਖਲਾਈ ਲਈ ਸੀ।
;
;
;
;
;
;
;