ਜੈਪੁਰ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋਈ
ਜੈਪੁਰ, 3 ਨਵੰਬਰ-ਜੈਪੁਰ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਹੋ ਗਈ ਹੈ। ਰਾਜਸਥਾਨ ਦੇ ਮੰਤਰੀ ਗਜੇਂਦਰ ਸਿੰਘ ਖਿੰਸਰ ਨੇ ਕਿਹਾ ਕਿ 14 ਮੌਤਾਂ ਹੋਈਆਂ ਹਨ ਅਤੇ 12 ਇਲਾਜ ਅਧੀਨ ਹਨ। ਉਨ੍ਹਾਂ 12 ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ।
;
;
;
;
;
;
;