ਮੁਹਾਲੀ ਪੁਲਿਸ ਵਲੋਂ ਹਥਿਆਰਾਂ ਤੇ ਸਪਾਰਪੀਓ ਸਮੇਤ ਦੋਸ਼ੀ ਕਾਬੂ
ਮੁਹਾਲੀ, 30 ਅਕਤੂਬਰ (ਸੰਦੀਪ)-ਪੁਲਿਸ ਵਲੋਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਵਿਚ ਚਾਰ ਪਿਸਤੌਲ 32 ਬੋਰ ਸਮੇਤ ਦੋ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ ਤੇ ਇਕ ਪਿਸਤੌਲ 45 ਬੋਰ ਦੋ ਜ਼ਿੰਦਾ ਕਾਰਤੂਸ ਗੱਡੀ ਤੇ ਇਕ ਸਕਾਰਪੀਓ ਵੀ ਬਰਾਮਦ ਕੀਤੀ ਹੈ।
;
;
;
;
;
;
;
;
;