ਮੰਤਰੀ ਡਾ. ਐਲ. ਮੁਰੂਗਨ ਵਲੋਂ ਹੜ੍ਹ ਪ੍ਰਭਾਵਿਤ ਪਿੰਡ ਸ਼ਾਹਪੁਰ ਬੇਲਾ ਤੇ ਹਰੀਵਾਲ ਦੇ ਲੋਕਾਂ ਨਾਲ ਮੁਲਾਕਾਤ


ਰੂਪਨਗਰ, 13 ਸਤੰਬਰ-ਡਾ. ਐਲ. ਮੁਰੂਗਨ ਕੇਂਦਰੀ ਰਾਜ ਮੰਤਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਜ਼ਿਲ੍ਹਾ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਪਿੰਡ ਸ਼ਾਹਪੁਰ ਬੇਲਾ ਅਤੇ ਪਿੰਡ ਹਰੀਵਾਲ ਦਾ ਦੌਰਾ ਕਰਕੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਵੀ ਉਨ੍ਹਾਂ ਦੇ ਨਾਲ ਸਨ।