ਹਰਿਆਣਾ ਸੀ.ਐਮ. ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਘਰ ਭਰਾ ਦੇ ਦਿਹਾਂਤ 'ਤੇ ਅਫਸੋਸ ਲਈ ਪੁੱਜੇ

ਪਠਾਨਕੋਟ, 5 ਸਤੰਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਆਪਣੇ ਸਵਰਗੀ ਭਰਾ ਆਰ.ਪੀ. ਸ਼ਰਮਾ ਨੂੰ ਸ਼ਰਧਾਂਜਲੀ ਦੇਣ ਲਈ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਦੇ ਘਰ ਗਏ।