ਕੈਬਨਿਟ 'ਚ ਹੋਇਆ ਫੈਸਲਾ : ਗੰਨੇ ਦਾ 355 ਰੁ. ਵਾਜਬ ਤੇ ਲਾਹੇਵੰਦ ਪ੍ਰਤੀ ਕੁਇੰਟਲ ਭਾਅ ਕੀਤਾ

ਚੰਡੀਗੜ੍ਹ, 30 ਅਪ੍ਰੈਲ (ਉਪਮਾ ਦਾਗਾ)-ਗੰਨੇ ਦਾ ਵਾਜਬ ਤੇ ਲਾਹੇਵੰਦ 355 ਰੁਪਏ ਪ੍ਰਤੀ ਕੁਇੰਟਲ ਭਾਅ ਮਿਲੇਗਾ। ਕੈਬਨਿਟ ਵਿਚ ਫੈਸਲਾ ਹੋਇਆ ਹੈ। ਸ਼ਿਲਾਂਗ ਤੋਂ ਸਿਲਚਰ ਲਾਈ ਹਾਈ ਸਪੀਡ ਕੋਰੀਡੋਰ ਨੂੰ ਮਨਜ਼ੂਰੀ ਮਿਲੀ ਹੈ। ਅਗਲੀ ਮਰਦਮਸ਼ੁਮਾਰੀ ਵਿਚ ਜਾਤ ਆਧਾਰਿਤ ਮਰਦਮਸ਼ੁਮਾਰੀ ਹੋਵੇਗੀ।