ਆਈ.ਪੀ.ਐਲ. 2025 : ਅੱਜ ਗੁਜਰਾਤ ਦਾ ਦਿੱਲੀ ਤੇ ਰਾਜਸਥਾਨ ਦਾ ਲਖਨਊ ਨਾਲ ਹੋਵੇਗਾ ਮੁਕਾਬਲਾ

ਗੁਜਰਾਤ/ਰਾਜਸਥਾਨ, 19 ਅਪ੍ਰੈਲ-ਆਈ.ਪੀ.ਐਲ. ਵਿਚ ਅੱਜ ਗੁਜਰਾਤ ਟਾਈਨਟਸ ਤੇ ਦਿੱਲੀ ਕੈਪੀਟਲ ਤੇ ਰਾਜਸਥਾਨ ਰਾਇਲ ਦਾ ਲਖਨਊ ਸੁਪਰ ਜਾਇੰਟ ਨਾਲ ਮੁਕਾਬਲਾ ਹੋਵੇਗਾ। ਗੁਜਰਾਤ ਦਾ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ ਤੇ ਦੂਜਾ ਮੈਚ ਲਖਨਊ ਤੇ ਰਾਜਸਥਾਨ ਦਾ ਰਾਤੀਂ 7.30 ਵਜੇ ਲੱਗੇਗਾ।