ਪੱਛਮੀ ਬੰਗਾਲ : ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਮੁਰਸ਼ਿਦਾਬਾਦ ਹਿੰਸਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ

ਮਾਲਦਾ (ਪੱਛਮੀ ਬੰਗਾਲ), 18 ਅਪ੍ਰੈਲ - ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਾਹਤਕਰ ਮਾਲਦਾ ਜ਼ਿਲ੍ਹੇ ਦੇ ਇਕ ਸ਼ੈਲਟਰ ਹੋਮ ਵਿਚ ਮੁਰਸ਼ਿਦਾਬਾਦ ਹਿੰਸਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।