ਆਪ੍ਰੇਸ਼ਨ ਬ੍ਰਹਮਾ -ਭਾਰਤੀ ਫੌਜ ਦਾ ਮਿਆਂਮਾਰ ਵਿਚ ਆਪਣਾ ਮਿਸ਼ਨ ਜਾਰੀ



ਨਵੀਂ ਦਿੱਲੀ, 3 ਅਪ੍ਰੈਲ - ਭਾਰਤੀ ਫੌਜ ਦੇ ਫੀਲਡ ਹਸਪਤਾਲ ਨੇ ਮਿਆਂਮਾਰ ਵਿਚ ਆਪਣਾ ਸਮਰਪਿਤ ਮਾਮਨੁੱਖਤਾਵਾਦੀ ਮਿਸ਼ਨ ਜਾਰੀ ਰੱਖਿਆ ਹੈ । ਮੈਡੀਕਲ ਟੀਮ ਨੇ 1,300 ਤੋਂ ਵੱਧ ਪ੍ਰਯੋਗਸ਼ਾਲਾ ਜਾਂਚ ਅਤੇ 103 ਐਕਸ-ਰੇ ਪ੍ਰਕਿਰਿਆਵਾਂ ਦੇ ਨਾਲ-ਨਾਲ 23 ਸਰਜਰੀਆਂ ਸਫਲਤਾਪੂਰਵਕ ਕੀਤੀਆਂ ਹਨ।