ਮੋਗਾ ਸੈਕਸ ਸਕੈਂਡਲ: 2:30 ਵਜੇ ਤੋਂ ਬਾਅਦ ਸੁਣਾਇਆ ਜਾਵੇਗਾ ਫ਼ੈਸਲਾ
ਮੁਹਾਲੀ, 4 ਅਪ੍ਰੈਲ- ਸੀ. ਬੀ. ਆਈ ਅਦਾਲਤ ਵਲੋਂ ਮੋਗਾ ਸੈਕਸ ਸਕੈਂਡਲ ਮਾਮਲੇ ਵਿਚ 2:30 ਵਜੇ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ ਤੇ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।