ਮਿਆਂਮਾਰ 'ਚ ਫਿਰ ਆਇਆ ਭੁਚਾਲ

ਨੇਪੀਦਾਓ (ਮਿਆਂਮਾਰ), 30 ਮਾਰਚ - ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨ.ਸੀ.ਐਸ) ਨੇ ਕਿਹਾ ਕਿ ਐਤਵਾਰ ਨੂੰ ਦੁਪਹਿਰ 12:38 ਵਜੇ ਮਿਆਂਮਾਰ ਵਿਚ 4.6 ਤੀਬਰਤਾ ਦਾ ਭੁਚਾਲ ਆਇਆ। ਐਨ.ਸੀ.ਐਸ ਦੇ ਅਨੁਸਾਰ, ਭੁਚਾਲ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ।