JALANDHAR WEATHER

ਥਾਈਲੈਂਡ : ਬੈਂਕਾਕ 'ਚ ਜੇਜੇ ਮਾਲ ਚਤੁਚਕ ਦੇ ਸਾਹਮਣੇ ਖੋਜ ਅਤੇ ਬਚਾਅ ਕਾਰਜ ਜਾਰੀ

 ਬੈਂਕਾਕ, 30 ਮਾਰਚ - ਥਾਈਲੈਂਡ ਦੇ ਬੈਂਕਾਕ ਵਿਚ ਜੇਜੇ ਮਾਲ ਚਤੁਚਕ ਦੇ ਸਾਹਮਣੇ ਖੋਜ ਅਤੇ ਬਚਾਅ ਕਾਰਜ ਜਾਰੀ ਹਨ, ਜਿੱਥੇ ਸ਼ੁੱਕਰਵਾਰ ਨੂੰ ਮਿਆਂਮਾਰ ਦੇ ਸਾਗਾਈਂਗ ਤੋਂ 16 ਕਿਲੋਮੀਟਰ ਉੱਤਰ-ਪੱਛਮ ਵਿਚ ਰਿਕਟਰ ਪੈਮਾਨੇ 'ਤੇ 7.7 ਤੀਬਰਤਾ ਦੇ ਭੁਚਾਲ ਤੋਂ ਬਾਅਦ ਇਕ ਨਿਰਮਾਣ ਅਧੀਨ ਇਮਾਰਤ ਢਹਿ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ