ਆਈ.ਪੀ.ਐੱਲ 2025 'ਚ ਅੱਜ ਦਿੱਲੀ ਦਾ ਮੁਕਾਬਲਾ ਹੈਦਰਾਬਾਦ ਅਤੇ ਰਾਜਸਥਾਨ ਦਾ ਚੇਨਈ ਨਾਲ


ਵਿਸ਼ਾਖਾਪਟਨਮ/ਗੁਹਾਟੀ, 30 ਮਾਰਚ - ਆਈ.ਪੀ.ਐੱਲ 2025 'ਚ ਅੱਜ ਦਿੱਲੀ ਕੈਪੀਟਲਜ਼ ਦਾ ਮੁਕਾਬਲਾ ਸਨਰਾਈਜ਼ਰਸ ਹੈਦਰਾਬਾਦ ਨਾਲ ਦੁਪਹਿਰ 3.30 ਵਜੇ ਵਿਸ਼ਾਖਾਪਟਨਮ ਵਿਖੇ ਹੋਵੇਗਾ। ਇਸ ਤੋਂ ਇਲਾਵਾ ਅੱਜ ਦਾ ਦੂਜਾ ਮੁਕਾਬਲਾ ਰਾਜਸਥਾਨ ਰਾਇਲਸ ਅਤੇ ਚੇਨਈ ਸੁਪਰ ਕਿੰਗਸ ਵਿਚਕਾਰ ਸ਼ਾਮ 7.30 ਵਜੇ ਗੁਹਾਟੀ ਵਿਖੇ ਹੋਵੇਗਾ।