ਅਸਾਮ ਵਿਚ ਪ੍ਰੀਖਿਆਵਾਂ ਸੰਬੰਧੀ ਵੱਡੀ ਖ਼ਬਰ, 11ਵੀਂ ਦੀਆਂ ਪ੍ਰੀਖਿਆਵਾਂ ਰੱਦ

ਦਿਸਪੁਰ, , 23 ਮਾਰਚ - ਪੂਰਵ ਉੱਤਰ ਰਾਜ ਅਸਾਮ ਵਿਚ ਰਾਜ ਬੋਰਡ ਦੀ ਜਮਾਤ 11ਵੀਂ ਦੀ 24 ਮਾਰਚ ਤੋਂ 29 ਮਾਰਚ ਤੱਕ ਸਾਰੀਆਂ ਪ੍ਰੀਖਿਆਵਾਂ ਨੂੰ ਰਦ ਕਰ ਦਿੱਤੀਆਂ ਗਈਆਂ। ਇਸ ਗੱਲ ਦੀ ਜਾਣਕਾਰੀ ਸਿੱਖਿਆ ਮੰਤਰੀ ਰਨੋਜ ਪੇਗੂ ਨੇ ਦੀ ਹੈ। ਸਿੱਖਿਆ ਨੇ ਕਿਹਾ ਕਿ ਰਾਜ ਦੇ ਕਈ ਮੰਤਰਾਲੇ ਤੋਂ ਪ੍ਰੀਖਿਆ ਪੇਪਰ ਦੀ ਖ਼ਬਰ ਸਾਹਮਣੇ ਆਈ ਹੈ। 11ਵੀਂ ਦੀ 24 ਮਾਰਚ ਤੋਂ 29 ਮਾਰਚ ਤੱਕ ਹੋਣਗੀਆਂ ਸਾਰੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਲਿਆ ਗਿਆ। ਆਉਣ ਵਾਲੇ ਦਿਨਾਂ ਵਿਚ ਅਧਿਕਾਰੀ ਨਵੀਂ ਤਾਰੀਖਾਂ ਦਾ ਐਲਾਨ ਕਰੇਗਾ।