ਆਈ.ਐਫ.ਐਸ. ਅਧਿਕਾਰੀ ਅੰਸ਼ੁਮਨ ਗੌਰ ਹੰਗਰੀ ਗਣਰਾਜ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
ਨਵੀਂ ਦਿੱਲੀ, 25 ਮਾਰਚ-ਆਈ.ਐਫ.ਐਸ. ਅਧਿਕਾਰੀ ਅੰਸ਼ੁਮਨ ਗੌਰ, ਜੋ ਇਸ ਸਮੇਂ ਮੰਤਰਾਲੇ ਵਿਚ ਸੰਯੁਕਤ ਸਕੱਤਰ ਹਨ, ਨੂੰ ਹੰਗਰੀ ਗਣਰਾਜ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।