ਛੱਤੀਸਗੜ੍ਹ : ਸੁਰੱਖਿਆ ਬਲਾਂ ਨੇ ਢਾਹਿਆ ਨਕਸਲੀ ਸਮਾਰਕ

ਬੀਜਾਪੁਰ (ਛੱਤੀਸਗੜ੍ਹ), 7 ਮਾਰਚ - ਸੁਰੱਖਿਆ ਬਲਾਂ ਨੇ ਪੁਜਾਰੀਕਾਂਕਰ ਖੇਤਰ ਦੇ ਨੇੜੇ ਤਮਿਲ ਭੱਟੀ ਪਿੰਡ ਵਿਚ ਨਕਸਲੀ ਸਮਾਰਕ ਨੂੰ ਢਾਹ ਦਿੱਤਾ ਹੈ।