ਓਡੀਸ਼ਾ : ਬੀਜੇਡੀ ਅਤੇ ਕਾਂਗਰਸ ਵਿਧਾਇਕਾਂ ਵਲੋਂ ਰਾਜ ਵਿਧਾਨ ਸਭਾ ਵਿਚ ਹੰਗਾਮਾ

ਭੁਵਨੇਸ਼ਵਰ, 7 ਮਾਰਚ ਓਡੀਸ਼ਾ: ਬੀਜੇਡੀ ਅਤੇ ਕਾਂਗਰਸ ਵਿਧਾਇਕਾਂ ਨੇ ਰਾਜ ਵਿਧਾਨ ਸਭਾ ਵਿਚ ਹੰਗਾਮਾ ਕੀਤਾ।ਬੀਜੇਡੀ ਵਿਧਾਇਕਾਂ ਨੇ ਓਡੀਸ਼ਾ ਸਰਕਾਰ ਦੇ ਪੰਚਾਇਤੀ ਰਾਜ ਦਿਵਸ ਦੀ ਮਿਤੀ 5 ਮਾਰਚ ਤੋਂ ਬਦਲ ਕੇ 24 ਅਪ੍ਰੈਲ ਕਰਨ ਦੇ ਫ਼ੈਸਲੇ ਦਾ ਵਿਰੋਧ ਕੀਤਾ।ਕਾਂਗਰਸ ਵਿਧਾਇਕਾਂ ਨੇ ਰਾਜ ਵਿਚ ਔਰਤਾਂ 'ਤੇ ਅੱਤਿਆਚਾਰਾਂ ਵਿਚ ਕਥਿਤ ਵਾਧੇ ਦਾ ਵਿਰੋਧ ਕੀਤਾ।