ਤਾਮਿਲਨਾਡੂ : ਅਮਿਤ ਸ਼ਾਹ ਨੇ ਸੀ.ਆਈ.ਐਸ.ਐਫ. ਦੇ ਸਥਾਪਨਾ ਦਿਵਸ 'ਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਰਾਨੀਪੇਟ (ਤਾਮਿਲਨਾਡੂ), 7 ਮਾਰਚ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਣੀਪੇਟ ਦੇ ਅਰੱਕੋਨਮ ਵਿਚ ਸੀ.ਆਈ.ਐਸ.ਐਫ. ਦੇ 56ਵੇਂ ਸਥਾਪਨਾ ਦਿਵਸ 'ਤੇ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।