JALANDHAR WEATHER

ਤਾਮਿਲਨਾਡੂ : ਸੀ.ਆਈ.ਐਸ.ਐਫ. ਅੱਜ ਮਨਾ ਰਿਹਾ ਹੈ ਆਪਣਾ 56ਵਾਂ ਸਥਾਪਨਾ ਦਿਵਸ

 ਰਾਨੀਪੇਟ (ਤਾਮਿਲਨਾਡੂ), 7 ਮਾਰਚ - ਸੀ.ਆਈ.ਐਸ.ਐਫ. ਅੱਜ ਰਾਨੀਪੇਟ ਦੇ ਅਰੱਕੋਨਮ ਵਿਚ ਆਪਣਾ 56ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਮਾਗਮ ਵਿਚ ਮੁੱਖ ਮਹਿਮਾਨ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ