6ਛੱਤੀਸਗੜ੍ਹ : ਸੜਕ ਹਾਦਸੇ 'ਚ 5 ਵਿਅਕਤੀਆਂ ਦੀ ਮੌਤ
ਰਾਏਪੁਰ (ਛੱਤੀਸਗੜ੍ਹ), 6 ਮਾਰਚ-ਅੱਜ ਮੰਦਰ ਹਸੌਦ ਪੁਲਿਸ ਸਟੇਸ਼ਨ ਅਧੀਨ ਆਉਂਦੇ ਰਾਏਪੁਰ ਦੇ ਬਾਹਰਵਾਰ ਵਾਪਰੇ ਇਕ ਸੜਕ ਹਾਦਸੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ, ਇਸਦੀ ਪੁਸ਼ਟੀ ਰਾਏਪੁਰ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਡਾ. ਲਾਲ ਉਮੇਦ...
... 2 hours 29 minutes ago