ਸੜਕ ਹਾਦਸੇ 'ਚ 2 ਲੋਕਾਂ ਦੀ ਮੌਤ

ਗੋਲੂ ਕਾ ਮੋੜ (ਫਿਰੋਜ਼ਪੁਰ), 6 ਮਾਰਚ (ਸੁਰਿੰਦਰ ਸਿੰਘ ਪੁਪਨੇਜਾ)-ਵਿਆਹ ਸਮਾਗਮ ਤੋਂ ਫਤਿਆਬਾਦ ਘਰ ਵਾਪਸ ਜਾ ਰਹੇ ਪਰਿਵਾਰ ਦੀ ਛੋਟੇ ਹਾਥੀ ਟਰਾਲੇ ਨਾਲ ਪਿੱਛੋਂ ਟੱਕਰ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ।